Breaking Amritsar News : : ਰਾਧੇ ਮਾਂ ਸ੍ਰੀ ਹਰਿਮੰਦਰ ਸਾਹਿਬ 'ਚ ਨਤਮਸਤਕ ਹੋਣ ਪਹੁੰਚੀ......ਇੱਥੇ ਉਨ੍ਹਾਂ ਨੇ ਲੰਗਰ ਤੇ ਬਰਤਨਾਂ ਦੀ ਸੇਵਾ ਕੀਤੀ...... ਇਸ ਦੇ ਨਾਲ ਉਨ੍ਹਾਂ ਨੇ ਲੰਗਰ ਹਾਲ ਲਈ ਵੱਡਾ ਦਾਨ ਕਰਦੇ ਹੋਏ 10 ਹਜ਼ਾਰ ਬਰਤਨ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਭੇਟ ਕੀਤੇ.....

Comments