ਆਮ ਆਦਮੀ ਪਾਰਟੀ ਸਰਕਾਰ ਦੇ 3 ਸਾਲ ਪੂਰੇ ਹੋਣ ਦੇ ਮੌਕੇ 'ਤੇ ਟੀ. ਵੀ. ਉੱਤੇ ਦਿਖਾਏ ਜਾਣ ਵਾਲੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸੰਦੇਸ਼ ਅਫਸਰਾਂ ਦੀ ਟੇਬਲ 'ਤੇ ਅਟਕ ਗਿਆ ਹੈ। ਉਨ੍ਹਾਂ ਦੇ ਸੰਦੇਸ਼ ਨੂੰ ਦਿੱਲੀ ਸਰਕਾਰ ਦੇ ਵਿਭਾਗਾਂ ਨੇ ਗ੍ਰੀਨ ਸਿਗਨਲ ਨਹੀਂ ਦਿੱਤਾ ਹੈ।

 http://www.bullandtv.com/viewdetails.aspx?newscode=8519

Comments