(#Bulland #Tv #Channel ) ਬਹੁਤ ਜਨਮ ਵਿਛੜੇ ਥੇ ਮਾਧੋ , ਇਹ ਜਨਮ ਤੁਮਾਰੇ ਲੇਖੇ " ਦੇ ਮਹਾ ਵਾਕਾਂ ਅਨੁਸਾਰ ਸਮਾਜ ਸੇਵਾ ਵਿਚ ਲੱਗੇ ਹੋਏ "ਮੈਡਮ ਪਰਮਿੰਦਰ ਕੌਰ ਬਾਠ " ਪ੍ਰਧਾਨ ( ਗੁਰੂ ਚਰਨ ਸੇਵਾ ਵੈੱਲਫੇਅਰ ਟਰੱਸਟ )ਵਲੋਂ ਅੱਜ ਪਟਿਆਲਾ ਜਿਲ੍ਹੇ ਦੇ ਪਿੰਡ ਭੋੜੇ ਵਿੱਚ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰੀਪਤ ਇੱਕ ਜਾਗਰੂਕਤਾ ਕੈਪ ਲਗਈਆਂ ਗਿਆ ,ਇਸ ਕੈਪ ਵਿੱਚ ਮੈਡਮ "ਪਰਮਿੰਦਰ ਕੌਰ ਬਾਠ " ਅਤੇ ਓਹਨਾ ਦੀ ਟੀਮ ਵਲੋਂ ਲੋਕਾਂ ਦੇ ਮੌਕੇ ਤੇ ਬੁਢਾਪਾ , ਅੰਗਹੀਣ ਅਤੇ ਵਿਧਵਾ ਪੈਨਸ਼ਨ ਦੇ ਫਾਰਮ ਅਤੇ ਗੁਲਾਬੀ ਕਾਪੀਆਂ ਦੇ ਫਾਰਮ ਭਰਵਾਏ ਗਏ ਤਾ ਕਿ ਲੋਕ ਸਰਕਾਰ ਦੀਆ ਲੋਕ ਭਲਾਈ ਸਕੀਮਾਂ ਦਾ ਲਾਭ ਉਠਾ ਸਕਣ I #parminder kaur Bath








Add caption











Comments